‘ਦੂਰ-ਦ੍ਰਿਸ਼ਟੀ ਜ਼ਰੂਰੀ, ਪਰ ਬਾਦਲਾਂ ਕੋਲ ਤਾਂ ਪੰਜਾਬ ਲਈ ਦੂਰ- ਦੂਰ ਤੱਕ ਦ੍ਰਿਸ਼ਟੀ ਹੀ ਨਹੀਂ: ਭਗਵੰਤ ਮਾਨ

‘ਆਪ’ ਸੰਸਦ ਭਗਵੰਤ ਮਾਨ ਦਾ ਸੁਖਬੀਰ ਸਿੰਘ ਬਾਦਲ ‘ਤੇ ਪਲਟਵਾ ਬਾਦਲ- ਭਾਜਪਾ ਅਤੇ ਕਾਂਗਰਸ- ਕੈਪਟਨ ਕੋਲ਼ ਪੰਜਾਬ ਬਾਰੇ ਦੂਰ-ਦ੍ਰਿਸ਼ਟੀ ਹੁੰਦੀ ਤਾਂ ਹਾਲਤ ਐਨੀ ਤਰਸਯੋਗ ਨਾ ਹੁੰਦੀ -ਕਿਹਾ, ਪੰਜਾਬ ਅਤੇ ਪੰਜਾਬ ਦੀ ਜਨਤਾ ਲਈ ਸਿਰਫ਼ ਆਮ ਆਦਮੀ ਪਾਰਟੀ ਹੀ ਇਕਲੌਤੀ ਉਮੀਦ ਚੰਡੀਗੜ੍ਹ, 30 ਦਸੰਬਰ। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ … Continue reading ‘ਦੂਰ-ਦ੍ਰਿਸ਼ਟੀ ਜ਼ਰੂਰੀ, ਪਰ ਬਾਦਲਾਂ ਕੋਲ ਤਾਂ ਪੰਜਾਬ ਲਈ ਦੂਰ- ਦੂਰ ਤੱਕ ਦ੍ਰਿਸ਼ਟੀ ਹੀ ਨਹੀਂ: ਭਗਵੰਤ ਮਾਨ